🚜 ਕਿਸਾਨੀ ਖ਼ਬਰਾਂ 🌾 Telegram channel photo

🚜 ਕਿਸਾਨੀ ਖ਼ਬਰਾਂ 🌾

@khetibadipbPublic Channel

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

94

Last views

2.2k (2,190 subscribers)
ਮੈਂਬਰ
—
Rating
114
Total Posts
Oct 19, 2026, 2:30 PM
ਅਪਡੇਟ ਕੀਤਾ ਗਿਆ
Oct 10, 2025
Created
Stats

ਤੁਸੀਂ ਪੰਜਾਬੀ ਸਮੱਗਰੀ ਦੇਖ ਰਹੇ ਹੋ। ਹੋਰ ਭਾਸ਼ਾਵਾਂ ਵਿੱਚ ਸਮੱਗਰੀ ਦੇਖਣ ਲਈ ਸਾਈਟ ਦੀ ਭਾਸ਼ਾ ਬਦਲੋ।

Channel Information

Channel Information
Channel Name🚜 ਕਿਸਾਨੀ ਖ਼ਬਰਾਂ 🌾
Username@khetibadipb
Categoryਨਿਊਜ਼ ਅਪਡੇਟ ਅਤੇ ਅਖ਼ਬਾਰ
Languageਪੰਜਾਬੀ
Countryਭਾਰਤ
ਮੈਂਬਰ2,190
Channel TypePublic Channel
Created10 ਅਕਤੂ 2025
Last Updated19 ਅਕਤੂ 2026 • 2 ਦਿਨ ਪਹਿਲਾਂ
StatusActive

ਰੈਂਕਿੰਗ

ਵਿਸ਼ਵਵਿਆਪੀ ਰੈਂਕਿੰਗ
#287758-534
ਭਾਸ਼ਾ ਰੈਂਕਿੰਗ
#57ਕੋਈ ਬਦਲਾਅ ਨਹੀਂ
ਸ਼੍ਰੇਣੀ ਰੈਂਕਿੰਗ
#3825+4

ਗਾਹਕ ਵਾਧਾ

ਕੁੱਲ: 2.2K30 Days growth: -231%
09/2009/2509/3010/0510/1010/1510/19
ਗਾਹਕ ਵਾਧਾ - 30 Days
DateSubscribers
20:09:20262,213
21:09:20262,213
22:09:20262,213
23:09:20262,213
24:09:20262,205
25:09:20262,205
26:09:20262,205
27:09:20262,205
28:09:20262,205
29:09:20262,205
30:09:20262,205
01:10:20262,205
02:10:20262,205
03:10:20262,205
04:10:20262,205
05:10:20262,205
06:10:20262,205
07:10:20262,205
08:10:20262,205
09:10:20262,205
10:10:20262,205
11:10:20262,195
12:10:20262,195
13:10:20262,195
14:10:20262,195
15:10:20262,195
16:10:20262,195
17:10:20262,195
18:10:20262,195
19:10:20262,190
ਗਾਹਕ ਵਾਧਾ - Weekly
DateSubscribers
Week of 30:03:20262,443
Week of 06:04:20262,430
Week of 13:04:20262,404
Week of 20:04:20262,398
Week of 27:04:20262,398
Week of 04:05:20262,378
Week of 11:05:20262,378
Week of 18:05:20262,378
Week of 25:05:20262,337
Week of 01:06:20262,337
Week of 08:06:20262,321
Week of 15:06:20262,321
Week of 22:06:20262,306
Week of 29:06:20262,306
Week of 06:07:20262,306
Week of 13:07:20262,286
Week of 20:07:20262,272
Week of 27:07:20262,270
Week of 03:08:20262,270
Week of 10:08:20262,246
Week of 17:08:20262,246
Week of 24:08:20262,228
Week of 31:08:20262,225
Week of 07:09:20262,225
Week of 14:09:20262,213
Week of 21:09:20262,205
Week of 28:09:20262,205
Week of 05:10:20262,195
Week of 12:10:20262,195
Week of 19:10:20262,190
ਗਾਹਕ ਵਾਧਾ - Monthly
DateSubscribers
April 20262,398
May 20262,337
June 20262,306
July 20262,270
August 20262,228
September 20262,205
October 20262,190
ਗਾਹਕ ਵਾਧਾ - Yearly
DateSubscribers
20262,190

Top 10 posts

Most viewed posts from this channel

By views
  1. #1Post #15525951
  2. #2Post #15822904
  3. #3ਲਓ ਜੀ ਹੋਗੀਆਂ ਪੱਲੀਆਂ ਕੱਠੀਆਂ903
  4. #4ਇਹ ਆ ਪੰਜਾਬ ਦਾ ਅੰਨਦਾਤਾ 🤔 ਏਹੀ ਗੰਨਾ ਕਿਸੇ ਚਵਲ ਲੀਡਰ ਜਾਂ ਬੂਬਨੇ ਨੇ ਖਾਣਾ ਹੁੰਦ897
  5. #5ਹੈ ਕੋਈ ਮੂਰਖਾਂ ਦੀ ਲਾਲਸਾ ਦਾ ਅੰਤ...888
  6. #6ਐਹੋ ਜਿਆਂ ਨੂੰ ਅੱਗ ਲਾ ਦਿਆ ਕਰੋ ਅੱਖ ਬਚਾ ਕੇ859
  7. #7👆853
  8. #8ਦਿੱਲੀ ਅਰਗਾ ਅੰਦੋਲਨ ਰੋਜ਼-ਰੋਜ਼ ਨੀ ਬਣਦਾ ਹੁੰਦਾ ਜੋ ਤੁਸੀਂ ਝਾਕ ਲਾਈ ਬੈਠੇ ਓ ਫੰਡ ਇਕ846
  9. #9ਧਰਤੀ ਮਾਂ ਦੇ ਚਵਲ ਪੁੱਤਰਾਂ ਦਾ ਇੱਕ ਹੋਰ ਕਾਰਾ810
  10. #10🙃 ਆਹ ਤਾਂ ਸਾਰੇ ਜੱਟ-ਜ਼ਿਮੀਦਾਰਾਂ ਆਲੇ ਗੁਣ ਲਿਖੇ ਪਏ ਉੱਪਰ ਇੱਕ-ਅੱਧੇ ਨੂੰ ਛੱਡਕੇ..794

ਨਵੀਨਤਮ ਪੋਸਟਾਂ

ਦਿਨ ਚੜ੍ਹਨੇ ਸਿਆਲਾਂ ਵਾਲੇ ਸ਼ੁਰੂ ਹੋ ਗਏ,
ਮੁੜ ਗਰਮੀ ਲਿਆ ਕੇ ਛੱਡਾਂਗੇ।
ਝੋਨੇ ਦੀ ਪਰਾਲੀ ਸਾੜ-ਸਾੜ ਮਿੱਤਰੋ,
ਠੰਡ ਆਉਂਦੀ ਪਰਤਾ ਕੇ ਛੱਡਾਂਗੇ।
ਝੋਨੇ ਦੀ ਪਰਾਲੀ…

ਧੂੰਏਂ ਦਾ ਬੱਦਲ ਜੇ ਬਣਾਇਆ ਅਸਾਂ ਨਾ,
ਸਾਨੂੰ ਆਖੂਗਾ ਕਿਸਾਨ ਕੌਣ ਜੀ?
ਤਹਾਂ ਤੱਕ ਸੇਕ ਜੇ ਚੜ੍ਹਾਇਆ ਅਸਾਂ ਨਾ,
ਸਾਨੂੰ ਆਖੂਗਾ ਮਹਾਨ ਕੌਣ ਜੀ?
ਚਾਹੇ ਖੇਤੀ ਵਿੱਚ ਕਿੰਨੀ ਵੀ ਖੜੋਤ ਆ ਜਾਏ
ਤਾਣੀ ਹੋਰ ਉਲਝਾ ਕੇ ਛੱਡਾਂਗੇ।
ਝੋਨੇ ਦੀ ਪਰਾਲੀ…

ਨਦੀਆਂ, ਨਹਿਰਾਂ, ਹਵਾ ਜੇ ਗੰਦੀ ਹੋ ਗਈ,
ਸਾਨੂੰ ਫ਼ਿਕਰ ਕੋਈ ਖਾਣੀ ਨਹੀਂ।
ਮਿੱਟੀ ਦਾ ਕਬਾੜਾ ਭਾਵੇਂ ਹੋਰ ਹੋ ਜਾਵੇ,
ਗੱਲ ਲੋਕਾਂ ਦੀ ਅਸਾਂ ਪੁਗਾਣੀ ਨਹੀਂ।
ਆਉਣ ਵਾਲੀ ਪੀੜ੍ਹੀ ਭਾਵੇਂ ਪੁੱਛਦੀ ਰਹੇ,
ਅਸੀਂ ਗੱਲ ਨੂੰ ਘੁਮਾ ਕੇ ਛੱਡਾਂਗੇ।
ਝੋਨੇ ਦੀ ਪਰਾਲੀ…

ਖੇਤਾਂ ਵਿੱਚ ਜੀਵ-ਜੰਤੂ ਜੇ ਮਰਦੇ ਰਹੇ,
ਸਾਨੂੰ ਕਿਹੜੀ ਪਈ ਪਰਵਾਹ ਜੀ?
ਜ਼ਮੀਨ ਦੀ ਉਪਜਾਊ ਤਾਕਤ ਘਟਦੀ ਰਹੇ,
ਕਹਾਂਗੇ, ਇਹ ਵੀ ਕੋਈ ਗੱਲ ਆ ਜੀ!
ਅੱਜ ਦਾ ਖਰਚਾ ਬਚਾ ਲਵਾਂਗੇ ਭਾਵੇਂ,
ਕੱਲ੍ਹ ਦਾ ਕਰਜ਼ਾ ਵਧਾ ਕੇ ਛੱਡਾਂਗੇ।
ਝੋਨੇ ਦੀ ਪਰਾਲੀ…

ਹਵਾ ਵਿੱਚ ਧੂੰਆਂ, ਸਾਹਾਂ ਵਿੱਚ ਜ਼ਹਿਰ ਹੋਵੇ,
ਫਿਰ ਵੀ ਧੂੰਏਂ ਉੱਤੇ ਮਾਣ ਕਰਾਂਗੇ।
ਬੱਚੇ ਖੰਘਣ, ਬਜ਼ੁਰਗਾਂ ਨੂੰ ਆਵੇ ਸਾਹ ਨਾ,
ਫਿਰ ਵੀ ਆਬੋ-ਹਵਾ ਦਾ ਘਾਣ ਕਰਾਂਗੇ।
ਕੁਦਰਤ ਮਾਂ ਸਮਝਾਵੇ ਜੇ ਵਾਰ-ਵਾਰ,
ਅਸੀਂ ਲੋਕਾਂ ਨੂੰ ਚੰਗਾ ਡਰਾ ਛੱਡਾਂਗੇ।
ਝੋਨੇ ਦੀ ਪਰਾਲੀ...

✍️ https://t.me/KhetibadiPB
664000
Photo
ਤੂੜੀ-ਪਰਾਲੀ ਆਲੀ ਹਰ ਦੂਜੀ ਟਰਾਲੀ ਰਾਹ ਚ ਡਿੱਗੀ ਹੁੰਦੀ, ਅਕਲ ਫੇਰ ਨੀ ਆਉਂਦੀ ਵਈ ਸਾਬ ਨਾਲ ਲੱਦਲੀਏ
479000
Photo
👆🏿
ਡਾਲਰ-ਪੌਂਡਾਂ ਦੀਆਂ ਭੁੱਖੀਆਂ ਔਲਾਦਾਂ ਨੇ ਕਿੱਲਿਆਂ ਦੇ ਮਾਲਕਾਂ ਨੂੰ ਬੇਰੀਆਂ ਤੋੜਨ ਲਾਇਆ
495000
Photo
ਦਿੱਲੀ ਅਰਗਾ ਅੰਦੋਲਨ ਰੋਜ਼-ਰੋਜ਼ ਨੀ ਬਣਦਾ ਹੁੰਦਾ ਜੋ ਤੁਸੀਂ ਝਾਕ ਲਾਈ ਬੈਠੇ ਓ ਫੰਡ ਇਕੱਠਾ ਕਰਨ ਦੀ ਤਿਕੜਮਬਾਜ਼ੀਆਂ ਕਰ-ਕਰ
846000
Photo
ਇਸਨੂੰ ਖੇਤ ਕਹੋਗੇ ਜਾਂ ਜੰਗਲ? ਇਹ ਤਸਵੀਰ ਰਾਜਸਥਾਨ ਦੀ ਏ, ਮੂੰਗੀ ਦੀ ਫ਼ਸਲ ਬੀਜੀ ਹੋਈ ਆ, ਪਰ ਦਰੱਖਤਾਂ ਤੇ ਤੁਰੇ ਫਿਰਦੇ ਜਾਨਵਰਾਂ ਤੋਂ ਪਤਾ ਲਗਦਾ ਕਿ ਓਥੋਂ ਦੇ ਲੋਕ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਨੇ, ਪੰਜਾਬ ਆਲਿਆਂ ਦੇ ਦੋਵੇਂ ਚੀਜ਼ਾਂ ਚੂੰਡੀਆਂ ਵੱਢਣ ਲਾਗੀਆਂ 20-25 ਸਾਲਾਂ ਤੋਂ
653004
ਦੋ ਲੰਬਰ ਚ ਬਾਹਰ ਜਾਣ ਲਈ ਏਜੰਟ ਨੂੰ 35 ਲੱਖ ਫੜਾ ਕੇ ਆਏ ਜੱਟਾਂ ਦੇ ਮੁੰਡੇ ਨੂੰ ਸੁਪਨੇ 'ਚ ਪੜਦਾਦੇ ਨੇ ਪੁੱਛਿਆ, ਸ਼ੇਰਾ ਬਾਹਰ ਕੀ ਕਰਨ ਜਾਣਾ..?

ਬਾਬਾ ਕਮਾਈਆਂ ਕਰਨ ਜਾਣਾ

ਕਮਾਈਆਂ ਕਰਕੇ ਫੇਰ ਕੀ ਕਰੇਂਗਾ..?

ਬਾਬਾ ਓਧਰ ਘਰ-ਬਾਰ ਬਣਾਮਾਂਗੇ...

ਏਧਰ ਘਰ ਹੈਨੀ ਬਣਿਆ ਵਾ, ਜੋ ਓਧਰ ਜਾ ਕੇ ਬਣਾਏਂਗਾ, ਨਾਲੇ ਜਿੱਡਾ ਕੁ ਓਦਰ ਬਣੂ ਏਧਰ ਤੂੜੀ ਆਲਾ ਕੋਠਾ ਛੱਤਿਆ ਆਪਣੇ

ਬਾਬਾ...ਊਂ ਊਂ ਊਂ

ਊਂ ਊਂ ਕੀ... ਹੁਣ ਦੇ ਜਵਾਬ... ਸੌਹਰੀ ਦਿਓ, ਬਾਹਰ ਜਾ ਕੇ ਨਾਲੇ ਘਰ ਦਿਆਂ ਤੋਂ ਦੂਰ ਹੁੰਨੇ ਓਂ, ਪੰਜਾਬ ਨਾਲੋਂ ਟੁੱਟਦੇ ਓਂ, ਕਰਜ਼ੇ ਦੀ ਚਿੰਤਾ ਅੱਡ, ਬੁੜੀਆਂ ਥੋਡੀਆਂ ਡੇਰੀਂ ਗੇੜੇ ਕੱਢੀ ਜਾਂਦੀਆਂ... ਅਸੀਂ ਵੀ ਕਮਾਈਆਂ ਕੀਤੀਆਂ, ਪੰਜੀ ਨੀ ਸੀ ਚੱਕੀ ਕਿਤੇ

ਏਨੇ ਨੂੰ ਚੋਬਰ ਦਾ ਸੁਪਨਾ ਟੁੱਟ ਗਿਆ, ਹੱਥ ਚ ਸਵਾ ਲੱਖ ਆਲਾ ਆਈਫੂਨ ਲੈ ਕੇ ਵੇਹਲੜ ਸਹੇਲੀ ਦੇ ਆਏ ਸੌ ਕੁ ਮੈਸਜ ਪੜ੍ਹਨ ਲਾਗਿਆ...

✍️ https://t.me/KhetibadiPB
592008

Showing 30 of 114 posts

ਰੇਟਿੰਗ

ਲਾਗਇਨ ਲੋੜੀਂਦਾ

Frequently Asked Questions

🚜 ਕਿਸਾਨੀ ਖ਼ਬਰਾਂ 🌾 ਟੈਲੀਗ੍ਰਾਮ ਚੈਨਲ ਕਿਸ ਬਾਰੇ ਹੈ?+

🚜 ਕਿਸਾਨੀ ਖ਼ਬਰਾਂ 🌾 (@khetibadipb) tgdio ’ਤੇ ਨਿਊਜ਼ ਅਪਡੇਟ ਅਤੇ ਅਖ਼ਬਾਰ ਸ਼੍ਰੇਣੀ ਵਿੱਚ ਸੂਚੀਬੱਧ ਇੱਕ ਟੈਲੀਗ੍ਰਾਮ ਚੈਨਲ ਹੈ। ਰੈਂਕਿੰਗ, ਰੇਟਿੰਗ, ਰਿਵਿਊ ਅਤੇ ਤਾਜ਼ਾ ਪੋਸਟਾਂ ਵੇਖ ਕੇ ਸਬਸਕ੍ਰਾਈਬ ਤੋਂ ਪਹਿਲਾਂ ਫ਼ੈਸਲਾ ਕਰੋ। ਇਸ ਵੇਲੇ tgdio ’ਤੇ ਲਗਭਗ 2,190 ਸਬਸਕ੍ਰਾਈਬਰ ਹਨ।

ਮੈਂ 🚜 ਕਿਸਾਨੀ ਖ਼ਬਰਾਂ 🌾 (@khetibadipb) ਨੂੰ ਟੈਲੀਗ੍ਰਾਮ ’ਤੇ ਕਿਵੇਂ ਜੁਆਇਨ ਕਰਾਂ?+

tgdio ’ਤੇ ਚੈਨਲ ਪ੍ਰੋਫਾਈਲ ਖੋਲ੍ਹੋ, ਫਿਰ Join / Open in Telegram ਨਾਲ @khetibadipb ’ਤੇ ਮੁਫ਼ਤ ਸਬਸਕ੍ਰਾਈਬ ਕਰੋ।

ਕੀ 🚜 ਕਿਸਾਨੀ ਖ਼ਬਰਾਂ 🌾 ਚੰਗਾ ਨਿਊਜ਼ ਅਪਡੇਟ ਅਤੇ ਅਖ਼ਬਾਰ ਚੈਨਲ ਹੈ?+

tgdio ’ਤੇ ਜੁਆਇਨ ਤੋਂ ਪਹਿਲਾਂ 🚜 ਕਿਸਾਨੀ ਖ਼ਬਰਾਂ 🌾 ਦੀ ਰੇਟਿੰਗ, ਰਿਵਿਊ, ਰੈਂਕਿੰਗ ਅਤੇ ਪੋਸਟਾਂ ਵੇਖੋ। ਇਸ ਵੇਲੇ tgdio ’ਤੇ ਲਗਭਗ 2,190 ਸਬਸਕ੍ਰਾਈਬਰ ਹਨ। ਇਸੇ ਨਿਊਜ਼ ਅਪਡੇਟ ਅਤੇ ਅਖ਼ਬਾਰ ਦੇ ਹੋਰ ਚੈਨਲਾਂ ਨਾਲ ਤੁਲਨਾ ਕਰੋ।

🚜 ਕਿਸਾਨੀ ਖ਼ਬਰਾਂ 🌾 ਦੇ ਸਟੈਟਸ ਅਤੇ ਪੋਸਟਾਂ ਕਿੱਥੇ ਵੇਖਾਂ?+

tgdio ’ਤੇ @khetibadipb ਪੇਜ ਖੋਲ੍ਹੋ — ਸਬਸਕ੍ਰਾਈਬਰ ਸਟੈਟਸ, ਰੈਂਕਿੰਗ, ਰੇਟਿੰਗ ਅਤੇ ਪੋਸਟਾਂ। Stats ਲਿੰਕ ਨਾਲ ਗਰੋਥ ਚਾਰਟ ਵੇਖੋ।