1/2🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ।
❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ।
🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ।
ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ:
• ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ)
• ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ
⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ।
🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ।
⛳️ ਉਪਰਾਲਾ by @ShabadShala








